News

ਕਿਸਾਨਾਂ ਦਾ 30 ਕਿਲੋਮੀਟਰ ਲੰਬਾ ਕਾਫਲਾ ਵੇਖ ਸਰਕਾਰ ਵੀ ਰਹਿ ਗਈ ਹੈਰਾਨ

ਪੰਜਾਬ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਲਗਾਤਾਰ ਲੋਕ ਦਿੱਲੀ ਵੱਲ ਵਧ ਰਹੇ ਹਨ। ਉੱਥੇ ਹੀ ਕਿਸਾਨ ਅੰਦੋਲਨ ਨੇ ਹੋਰ ਵਿਸ਼ਾਲ ਰੂਪ ਧਾਰ ਲਿਆ ਹੈ ਜਦੋਂ ਪੰਜਾਬ ਤੋਂ ਲੱਖਾਂ ਲੋਕ ਦਿੱਲੀ ਦੀ ਹੱਦ ਤੇ ਜਾ ਪਹੁੰਚੇ ਹਨ। ਇਹਨਾਂ ਵਿੱਚੋਂ ਸਭ ਤੋਂ ਵੱਡਾ ਜੱਥਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੀ।

ਇਹ ਜੱਥੇਬੰਦੀਆਂ 32 ਕਿਸਾਨ ਸੰਘਰਸ਼ ਨੂੰ ਭਖਾਇਆ ਹੋਇਆ ਹੈ। ਜੱਥੇਬੰਦੀਆਂ ਦੇ ਜੱਥੇ ਵਿੱਚ ਪੰਜਾਬ ਤੇ ਹਰਿਆਣਾ ਵਿੱਚੋਂ ਆਪ ਮੁਹਾਰੇ ਕਿਸਾਨ ਜੁੜਦੇ ਗਏ ਤੇ ਦਿੱਲੀ ਤਕ ਪਹੁੰਚਦਿਆਂ ਇਹ ਕਾਫ਼ਲਾ 30 ਕਿਲੋਮੀਟਰ ਲੰਬਾ ਹੋ ਗਿਆ। ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਇੱਥੋਂ ਰਵਾਨਾ ਹੋਇਆ ਕਰੀਬ ਇੱਕ ਲੱਖ ਕਿਸਾਨਾਂ ਦਾ ਜੱਥਾ ਸ਼ਨੀਵਾਰ ਦਿੱਲੀ ਪਹੁੰਚ ਗਿਆ ਹੈ।

ਇਸ ਕਾਫ਼ਲੇ ਨੇ ਸ਼ਾਹਬਾਦ ਦੇ ਗੁਰਦੁਆਰਾ ਡੇਰਾ ਬਾਬਾ ਦਲੇਰ ਸਿੰਘ ਵਿੱਚ ਰਾਤ ਦਾ ਪੜਾਅ ਕੀ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਇੱਥੋਂ ਰਵਾਨਾ ਹੋਇਆ ਕਰੀਬ ਇੱਕ ਲੱਖ ਕਿਸਾਨਾਂ ਦਾ ਜਥਾ ਸ਼ਨੀਵਾਰ ਦਿੱਲੀ ਪਹੁੰਚ ਗਿਆ ਹੈ।

ਇਸ ਕਾਫ਼ਲੇ ਨੇ ਸ਼ਾਹਬਾਦ ਦੇ ਗੁਰਦੁਆਰਾ ਡੇਰਾ ਬਾਬਾ ਦਲੇਰ ਸਿੰਘ ਵਿੱਚ ਰਾਤ ਦਾ ਪੜਾਅ ਕੀਤਾ ਸੀ, ਜਿਥੋਂ ਸ਼ਨੀਵਾਰ ਸਵੇਰੇ ਇਹ ਕਾਫਲਾ ਸ਼ਾਹਬਾਦ ਤੋਂ ਕੁੰਡਲੀ ਹੱਦ ਲਈ ਰਵਾਨਾ ਹੋਇਆ, ਜੋ ਸ਼ਾਮ ਵੇਲੇ ਆਪਣੀ ਮੰਜ਼ਲ ’ਤੇ ਪਹੁੰਚ ਗਿਆ। ਕਿਸਾਨਾਂ ਦਾ ਇਹ ਕਾਫ਼ਲਾ ਕਰੀਬ 30 ਕਿਲੋਮੀਟਰ ਲੰਮਾ ਸੀ।

Click to comment

Leave a Reply

Your email address will not be published. Required fields are marked *

Most Popular

To Top