ਕਾਂਗਰਸ ਵਿਚ ਸ਼ਾਮਿਲ ਹੋਏ ਵਿਸ਼ਨੂੰ ਸ਼ਰਮਾ, ਸਿੱਧੂ ਨੇ ਕੀਤਾ ਸਵਾਗਤ
By
Posted on

ਵਿਸ਼ਨੂੰ ਸ਼ਰਮਾ ਅੱਜ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ। ਇਸ ਦੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਸਾਂਝੀ ਕੀਤੀ ਹੈ।
ਜਿੱਥੇ ਕਾਂਗਰਸ ਵਿੱਚ ਹੋਰ ਪਾਰਟੀਆਂ ਦੇ ਕਈ ਲੀਡਰ ਸ਼ਾਮਲ ਹੋ ਰਹੇ ਹਨ ਉੱਥੇ ਹੀ ਬਹੁਤ ਸਾਰੇ ਸੀਨੀਅਰ ਲੀਡਰਾਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ।
