Business

ਕਾਂਗਰਸ ਦੇ ਆਪਣੇ ਵਿਧਾਇਕ ਦੀ ਹੀ ਹੋ ਗਈ ਆਡੀਓ ਵਾਇਰਲ ਕਹਿੰਦੇ ਫੇਰ ਹੁਣ ਇਸ ਤੋਂ ਵੀ ਵਸੂਲੇਗੀ ਸਰਕਾਰ ਪੈਸੇ?

ਪਿਛਲੇ ਦਿਨੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਸੀ ਜਿਸ ਵਿਚ ਸਰਕਾਰ ਵੱਲੋ ਬੁਢਾਪਾ ਪੈਨਸ਼ਨ ਦੇ ਲੋਕਾਂ ਦੇ ਕੋਲੋਂ 162 ਕਰੋੜ ਰੁਪਏ ਵਾਪਿਸ ਲੈਣ ਦਾ ਐਲਾਨ ਕੀਤਾ ਗਿਆ ਸੀ ਜਿਸ ਅਨੁਸਾਰ ਅਸਲ ਚ ਇਹ ਸੀ ਕਿ ਕੁਝ ਲੋਕ ਲੋੜੀਂਦੇ ਨਹੀਂ ਹਨ ਪਰ ਪੈਨਸ਼ਨ ਲੈ ਰਹੇ ਹਨ ਤੇ ਉੱਥੇ ਹੀ ਇਸ ਫੈਸਲੇ ਤੇ ਕਾਂਗਰਸੀ ਵਿਧਾਇਕਾਂ ਦਾ ਕਹਿਣਾ ਸੀ ਕਿ ਇਹ ਫੈਸਲਾ ਪਿਛਲੀ ਸਰਕਾਰ ਅਕਾਲੀ ਦਲ ਵੱਲੋਂ ਲਿਆ ਗਿਆ ਸੀ ਤੇ ਜਿਸਦਾ ਕਾਰਨ ਸਰਕਾਰੀ ਖਜਾਨੇ ਤੇ ਬੋਝ ਦੱਸਿਆ ਗਿਆ ਸੀ ਤੇ ਉਲਟਾ ਅਕਾਲੀ ਦਲ ਨੇ ਇਸ ਫੈਸਲੇ ਨੂੰ ਲੋਕ ਵਿ ਰੋ ਧੀ ਦੱਸਿਆ ਹੈ

ਇਸ ਮਾਮਲੇ ਤੇ ਦੋਵੇਂ ਪਾਰਟੀਆਂ ਚ ਆਪਸੀ ਖਿੱਚੋ ਤਾਣ ਵੀ ਜ਼ਾਰੀ ਹੈ ਪਰ ਇਸ ਤੋਂ ਪਿਛਲੇ ਦੋ ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕਾਂਗਰਸ ਦੇ ਖੇਮਕਰਨ ਤੋੰ ਵਿਧਾਇਕ ਸੁੱਖਪਾਲ ਭੁੱਲਰ ਦੀ ਇੱਕ ਕਾਲ ਰਿਕਾਰਡਿੰਗ ਵਾਇਰਲ ਹੋਈ ਸੀ ਜਿਸ ਵਿਚ ਪੈਨਸ਼ਨਾਂ ਚ ਹੋਣ ਵਾਲੇ ਘ ਪ ਲੇ ਬਾਰੇ ਜ਼ਿਕਰ ਕੀਤਾ ਜਾ ਰਿਹਾ ਸੀ ਹੁਣ ਸਰਕਾਰ ਦਛ ਇਸ ਐਲਾਨ ਤੋੰ ਬਾਅਦ ਇਹ ਕਾਲ ਰਿਕਾਰਡਿੰਗ ਇੱਕ ਵਾਰ ਫਿਰ ਤੋੰ ਵਾਇਰਲ ਹੋ ਰਹੀ ਹੈ

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top