Business

ਕਾਂਗਰਸੀ ਵਿਧਾਇਕ ਮ ਰੇ ਜ਼ ਹਿ ਰੀ ਲੀ ਸ਼ ਰਾ ਬ ਪੀ ਕੇ, ਮੈਂ ਦਵਾਂਗਾ 10 ਲੱਖ

ਪੰਜਾਬ ਵਿੱਚ ਜ ਹਿ ਰੀ ਲੀ ਸ਼ ਰਾ ਬ ਦਾ ਮੁੱਦਾ ਰੁਕਣੇ ਦਾ ਨਾਮ ਹੀ ਨਹੀਂ ਲੇ ਰਿਹਾ ਹੈ ,ਵਿਰੋਧੀਆਂ ਵੱਲੋ ਸਰਕਾਰ ਉੱਪਰ ਲਗਾਤਾਰ ਹ ਮ ਲੇ ਕੀਤੇ ਜਾ ਰਹੇ ਹਨ ਕੱਲ ਆਮ ਆਦਮੀ ਪਾਰਟੀ ਵਲੋ ਕੈਪਟਨ ਅਮਰਿਦਰ ਦੇ ਫਾਰਮ ਹਾਉਸ ਜਾਣ ਦੀ ਕੋਸ਼ਿਸ ਕੀਤੀ ਪਰ ਗਿ ਰ ਫ਼ ਤਾ ਰ ਕਰ ਲਿਆ ਗਿਆ ਸਾਰਿਆਂ ਨੂੰ ਉਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਐਮ ਐਲ ਏ ਦੇ ਘਰਾ ਦਾ ਘਿਰਾਹ ਕੀਤਾ ਗਿਆ ,

ਪਾਰਟੀ ਆਗੂਆਂ ਨੇ ਖੰਡੂਰ ਸਾਹਿਬ ਤੋਂ ਐਮ ਐਲ ਏ ਰਮਨਜੀਤ ਸਿੰਘ ਸਿਕੀ ਦੀ ਫੋਟੋ ਤੇ ਹਾ ਰ ਪਾ ਕਿ ਨਾਰੇ ਵੀ ਲਗਾਏ ਆਪ ਦੇ ਯੂਥ ਪ੍ਰਧਾਨ ਮਨਜਿੰਦਰ ਸਿੱਧੂ ਨੇ ਇਥੋਂ ਤੱਕ ਕਿਹਾ।ਜੇ ਕਾਂਗਰਸ ਦਾ ਐਮ ਐਲ ਇਹ ਸ਼ ਰਾ ਬ।ਪੀਵੇ ਅਸੀ ਉਸਨੂੰ 10 ਲੱਖ ਦਾਵਗੇ , ਬਾਕੀ ਖ਼ਬਰ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ ,

ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ

Click to comment

Leave a Reply

Your email address will not be published.

Most Popular

To Top