Business

ਕਰੋਨਾ ਦਾ ਪੰਜਾਬ ਵਿਚ ਵੱਡਾ ਕ ਹਿ ਰ ਇੱਥੇ ਮਿਲੇ 534 ਨਵੇਂ ਕੇਸ ਰਹੋ ਸਾਵਧਾਨ

ਅੱਜ ਪੰਜਾਬ ‘ਚ 534 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 13218 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 8810 ਮਰੀਜ਼ ਠੀਕ ਹੋ ਚੁੱਕੇ, ਬਾਕੀ 4102 ਮਰੀਜ ਇਲਾਜ਼ ਅਧੀਨ ਹਨ। ਪੀ ੜ ਤ 105 ਮਰੀਜ਼ ਆਕਸੀਜਨ ਅਤੇ 20 ਮਰੀਜ਼ ਜਿੰਨਾਂ ਦੀ ਹਾ ਲ ਤ ਗੰ ਭੀ ਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 95 ਤੇ ਪਟਿਆਲਾ ਤੋਂ 83 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 306 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 15 ਮੌਤਾਂ ‘ਚ 5 ਲੁਧਿਆਣਾ, 2 ਅੰਮ੍ਰਿਤਸਰ, 2 ਰੋਪੜ, 1 ਜਲੰਧਰ, 1 ਮੁਹਾਲੀ, 1 ਬਠਿੰਡਾ, 2 ਗੁਰਦਾਸਪੁਰ ਤੇ 1 ਨਵਾਂ ਸ਼ਹਿਰ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 14 ਲੱਖ, 11 ਹਜ਼ਾਰ, 954 ਲੋਕ ਕੋਰੋਨਾ ਤੋਂ ਪੀ ੜਿ ਤ ਹੋਏ ਹਨ, ਜਿੰਨਾ ਵਿੱਚੋਂ 9 ਲੱਖ, 1 ਹਜ਼ਾਰ, 956 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 32350 ਲੋਕਾਂ ਦੀ ਜਾ ਨ ਜਾ ਚੁੱ ਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 1 ਕਰੋੜ, 62 ਲੱਖ, 56 ਹਜ਼ਾਰ, 472 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 99 ਲੱਖ, 49 ਹਜ਼ਾਰ, 306 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 6 ਲੱਖ, 49 ਹਜ਼ਾਰ 354 ਲੋਕਾਂ ਦੀ ਜਾਨ ਜਾ ਚੁੱਕੀ ਹੈ।

Click to comment

Leave a Reply

Your email address will not be published. Required fields are marked *

Most Popular

To Top