ਤਸਵੀਰਾਂ ਚ ਦਿਖਾਈ ਦੇ ਰਿਹਾ ਬਜ਼ੁਰਗ ਸੱਤਰ ਸਾਲਾ ਹਰਮਿੰਦਰ ਸਿੰਘ ਹੈ। ਜਿਸਨੇ ਇਸ ਉਮਰ ‘ਚ ਇਹ ਟੀਚਾ ਲਿਆ ਹੈ ਕਿ ਉਹ ਦੇਸ਼ ਨੂੰ ਕੋ ਰੋ ਨਾ ਤੋਂ ਮੁਕਤ ਕਰਵਾਉਣ ਲਈ ਪੰਜ ਤਖਤਾਂ ਦੀ ਪੈਦਲ ਯਾਤਰਾ ਕਰਨਗੇ। ਹਰਮਿੰਦਰ ਸਿੰਘ ਬਾਰਾਂ ਜੁਲਾਈ ਨੂੰ ਤਖਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੋਂ ਨਤਮਸਤਕ ਹੋ ਕੇ ਚੱਲਿਆ ਸੀ। ਜੋ ਵੀਰਵਾਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਿਆ। ਜਿੱਥੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਬਜ਼ੁਰਗ ਹਰਮਿੰਦਰ ਸਿੰਘ ਮੁਤਾਬਕ ਉਹ ਕੋਰੋਨਾ ਦੀ ਮਾ ਰ ਝੱਲ ਰਹੀ ਦੁਨੀਆ ਨੂੰ ਇਸ ਮ ਹਾ ਮਾ ਰੀ ਤੋਂ ਬਚਾਉਣ ਲਈ ਰੱਬ ਅੱਗੇ ਅਰਦਾਸ ਕਰਨ ਘਰੋਂ ਚੱਲੇ ਹਨ। ਦੱਸ ਦਈਏ ਕਿ ਇਸ ਬਜ਼ੁਰਗ ਆਪਣੀ ਜਿੰਦਗੀ ਦੀ ਪੰਜਵੀਂ ਪੈਦਲ ਯਾਤਰਾ ਹੈ। ਇਸ ਬਜ਼ੁਰਗ ਦੀ ਇਸ ਉਮਰ ‘ਚ ਏਨਾ ਹੌਸਲਾ ਦੇਖ ਹਰ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।
ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
