Business

ਇਹ ਧਾਕੜ ਸਮਾਜ ਸੇਵੀ ਪਾਉਂਦਾ ਹੈ ਅਸਲੀ ਪਟਾਕੇ, ਸਕੂਲ ਮਾਫੀਆ ਕਰਤਾ ਪੂਰੀ ਤਰਾਂ ਨੰਗਾ

ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜੋ ਤੁਹਾਡੇ ਵਾਸਤੇ ਇੰਟਰਵਿਊ ਲੈਕੇ ਆਏ ਹਾਂ ਇਹ ਸਮਾਜ ਸੇਵੀ ਸਤਨਾਮ ਸਿੰਘ ਦੀ ਹੈ ਜਿਹਨਾਂ ਵੱਲੋੰ ਅੱਜ ਕੱਲ ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਵੱਲੋੰ ਬੱਚਿਆਂ ਦੇ ਮਾਪਿਆਂ ਦੀ ਕੀਤੀ ਜਾ ਰਹੀ ਲੁੱ ਟ ਖਿ ਲਾ ਫ ਅਵਾਜ਼ ਉਠਾਈ ਜਾ ਰਹੀ ਹੈ ਇਸ ਇੰਟਰਵਿਊ ਦੇ ਵਿਚ ਵੀ ਸਤਨਾਮ ਸਿੰਘ ਵੱਲੋੰ ਪ੍ਰਾਈਵੇਟ ਸਕੂਲ ਕਿਸ ਤਰਾਂ ਅਤੇ ਕਿਸ ਕਿਸ ਦੀ ਰਹਿਨੁਮਾਈ ਹੇਠ ਇਹ ਸਾਰੀ ਲੁੱ ਟ ਖ ਸੁੱ ਟ ਚੱਲ ਰਹੀ ਹੈ ਉਸਦੇ ਬਾਰੇ ਖੁ ਲਾ ਸੇ ਕੀਤੇ ਹਨ, ਉਹਨਾਂ ਦਾ ਕਹਿਣਾ ਹੈ ਕਿ ਰਾਜਨੀਤਕ ਲੋਕਾਂ ਦੀ ਸ਼ ਹਿ ਤੋ ਬਿਨਾਂ ਕਦੇ ਵੀ ਸਕੂਲਾਂ ਵਾਲੇ ਬੱਚਿਆਂ ਤੋਂ ਮੋਟੀਆਂ ਰਕਮਾਂ ਨਹੀਂ ਘੋਟ ਸਕਦੇ

ਸਤਨਾਮ ਸਿੰਘ ਦੀ ਇਸ ਅਵਾਜ਼ ਨੂੰ ਦਬਾਉਣ ਲਈ ਉਹਨਾਂ ਤੇ ਹ ਮ ਲਾ ਵੀ ਕਰਵਾਇਆ ਜਾ ਚੁੱਕਾ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਬਾਕੀ ਲਈ ਤੁਸੀਂ ਵੀਡੀਓ ਦੇਖੋ ਪੂਰੀ ਦੇਖੋ ਵੀਡੀਓ ਥੱਲੇ ਜਾ ਕੇ ਦੇਖੋ ਮੈਨੂੰ ਸੱਚਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਇਸ ਲਈ ਮੈਂ ਤੁਹਾਨੂੰ ਵੇਖਦਾ ਹਾਂ, ਅਤੇ ਮੇਰੀ ਸਾਈਟ ਤੋਂ ਉਨ੍ਹਾਂ ਨੂੰ ਪੜ੍ਹਦਾ ਹਾਂ | ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬਸਾਈਟ ਤੋਂ ਲਏ ਗਏ ਹਨ

ਕਿਸੇ ਵੀ ਵਿਅਕਤੀ ਨੂੰ ਜੇ ਮਾਰਸ਼ਲ ਦੇ ਇਸ ਦੇ ਕਾਪੀਰਾਈਟ ਮਿਲਦੇ ਹਨ, ਅਸੀਂ ਸਵਾਗਤ ਕਰਦੇ ਹਾਂ ਕਿ ਉਹ ਸਾਡੇ ਨਾਲ ਦਾਅਵਾ ਕਰ ਸਕਦਾ ਸੀ ਜਿਵੇਂ ਹੀ ਸਾਨੂੰ ਜਾਣਕਾਰੀ ਮਿਲਦੀ ਹੈ ਅਸੀਂ ਪ੍ਰਕਾਸ਼ਤ ਪਦਾਰਥਾਂ ਨੂੰ ਵੱਖ ਕਰ ਦੇਵਾਂਗੇ | ਸਾਡੇ ਕੋਲ ਸਿਰਫ ਅਸਲ ਚੀਜ਼ਾਂ ਪੋਸਟ ਕਰਨ ਲਈ ਸਭ ਤੋਂ ਵਧੀਆ ਹੈ, ਅਤੇ ਕਦੇ ਵੀ ਦਿੱਖ ਦੀਆਂ ਖ਼ਬਰਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਨਾ ਕਰੋ

Click to comment

Leave a Reply

Your email address will not be published. Required fields are marked *

Most Popular

To Top