ਅਕਸਰ ਹੀ ਆਪਾ ਦੇਖਦੇ ਹੀ ਹਾਂ ਕੀ ਪਿੰਡ ਦੇ ਵਿਚ ਦੋ ਪੱਖ ਦੇ ਲੋਕ ਹੁੰਦੇ ਹਨ ਜਿਸਦੇ ਕਰਕੇ ਕਈ ਵਿ ਵਾ ਦ ਖੜੇ ਹੋ ਜਾਂਦੇ ਹਨ ਤੇ ਇਕ ਦੂਜੇ ਦੇ ਉਤੇ ਚਿਕੱੜ ਛੁਟਿਆ ਜਾਂਦਾ ਹੈ ,ਤੇ ਆਰੋਪ ਲਗਾਏ ਜਾਂਦੇ ਹਨ , ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਨਾਭਾ ਦੇ ਇਕ ਪਿੰਡ ਤੋਂ ਜਿਥੇ ਕੀ ਇਕ ਪਿੰਡ ਦੀ ਔਰਤ ਜਸਵੀਰ ਕੌਰ ਦੇ ਵਲੋਂ ਪਿੰਡ ਦੇ ਸਰਪੰਚ ਪੰਚਾਇਤ ਤੇ ਨੰਬਰਦਾਰ ਦੇ ਉਤੇ ਆ ਰੋ ਪ ਲਗਾਏ ਗਏ ਹਨ ਕੀ ਉਸਨੂੰ ਰਲ ਕੇ ਪਿੰਡ ਦੇ ਵਿੱਚੋ ਕੱਢਿਆ ਜਾ ਰਿਹਾ ਹੈ ਅਖੀਰ ਕੀ ਹੈ ਸਾਰਾ ਮਾਮਲਾ
ਦੇਖੋ ਇਸ ਵੀਡੀਓ ਦੇ ਰਹੀ ਤੇ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦਸੋ ਕੀ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਹੁਣ ਦੇਖੋ ਸਾਰੀ ਖ਼ਬਰ ਇਸ ਵੀਡੀਓ ਦੇ ਰਾਹੀਂ ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ
ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ .
