News

ਇਸ ਸੂਬੇ ’ਚ 30 ਮਈ ਤਕ ਲੱਗਿਆ ਸੰਪੂਰਨ ਲਾਕਡਾਊਨ

ਕੋਰੋਨਾ ਵਾਇਰਸ ਕਾਰਨ ਦੇ ਰਾਜਾਂ ਵਿੱਚ ਲਾਕਡਾਊਨ ਦੀ ਮਿਆਦ ਅੱਗੇ ਵਧਾਉਣ ਦੀ ਨੌਬਤ ਆ ਚੁੱਕੀ ਹੈ। ਕੋਰੋਨਾ ਦੇ ਕੇਸ ਘੱਟ ਕਰਨ ਲਈ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ। ਉੱਥੇ ਹੀ ਮਰੀਜ਼ਾਂ ਅਤੇ ਬਾਕੀ ਲੋਕਾਂ ਨੂੰ ਵੀ ਵੈਕਸੀਨ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪੱਛਮੀ ਬੰਗਾਲ ਵਿੱਚ ਕੱਲ੍ਹ ਤੋਂ ਸੰਪੂਰਨ ਲਾਕਡਾਊਨ ਲੱਗਣ ਜਾ ਰਿਹਾ ਹੈ।

UP govt to impose stricter lockdown on weekends to curb Covid-19 spread |  Business Standard News

ਕੱਲ੍ਹ ਪੱਛਮੀ ਬੰਗਾਲ ਵਿੱਚ ਕਰਿਆਨੇ ਤੇ ਸਬਜ਼ੀ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ 10 ਵਜੇ ਤੱਕ ਖੁੱਲ੍ਹਣਗੀਆਂ। ਜਦਕਿ ਸਵੇਰ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੈਂਕ ਖੁੱਲ੍ਹੇ ਰਹਿਣਗੇ। ਲੌਕਡਾਊਨ ‘ਚ ਸਰਕਾਰੀ ਤੇ ਪ੍ਰਈਵੇਟ ਦਫਤਰ ਬੰਦ ਰਹਿਣਗੇ। ਲੌਕਲ ਟ੍ਰੇਨ, ਬੱਸ ਸੇਵਾ ਵੀ ਬੰਦ ਰਹੇਗੀ।

ਸਾਰੇ ਸਕੂਲ ਬੰਦ ਰਹਿਣਗੇ। ਦਸ ਦਸ ਦਈਏ ਕਿ ਅੱਜ ਮਮਤਾ ਬੈਨਰਜੀ ਦੇ ਭਰਾ ਆਸ਼ਿਮ ਬੈਨਰਜੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਹ ਅਪਣੀ ਜਾਨ ਨਾ ਬਚਾ ਸਕੇ ਤੇ ਜ਼ਿੰਦਗੀ ਦੀ ਜੰਗ ਹਾਰ ਗਏ।

Click to comment

Leave a Reply

Your email address will not be published. Required fields are marked *

Most Popular

To Top