Business

ਇਸ ਮੁੱਖ ਮੰਤਰੀ ਨੇ ਸਿੱਖਾਂ ਨੂੰ ਦੱਸਿਆ ਮੋਟੇ ਦਿਮਾ ਗ ਵਾਲੇ, ਸਿੰਘ ਦੇ ਖੂਨ ਨੇ ਮਾਰਿਆ ਉਬਾਲਾ,ਕਹਿੰਦਾ

ਪਿਛਲੇ ਦਿਨੀ ਬੀਜੇਪੀ ਦੀ ਸਰਕਾਰ ਵਾਲੇ ਤ੍ਰਿਪੌਰਾ ਦੇ ਮੁੱਖ ਮੰਤਰੀ ਵੱਲੋੰ ਸਿੱਖਾਂ ਅਤੇ ਜਾਟਾਂ ਬਾਰੇ ਇੱਕ ਵਿ ਵਾ ਦ ਤ ਟਿੱਪਣੀ ਕੀਤੀ ਗਈ ਸੀ ਜਿਸ ਤੋੰ ਬਾਅਦ ਉਹਨਾਂ ਖਿਲਾਫ ਕਾਫੀ ਜ਼ਿਆਦਾ ਬਿਆਨ ਆਏ ਸਨ ਤੇ ਇਸ ਵਿ ਵਾ ਦ ਤ ਬਿਆਨ ਤੋੰ ਬਾਅਦ ਬੀਜੇਪੀ ਕਾਫੀ ਘਿਰਦੀ ਹੋਈ ਨਜ਼ਰ ਆ ਰਹੀ ਸੀ ਜਿਸ ਤੋੰ ਬਾਅਦ ਮੁੱਖ ਮੰਤਰੀ ਨੇ ਆਪਣੇ ਇਸ ਬਿਆਨ ਤੇ ਮੁਆਫੀ ਮੰਗ ਲਈ ਸੀ ਕਿ ਜੇਕਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ,

ਪਰ ਇਸ ਟਿੱਪਣੀ ਤੋਂ ਬਾਅਦ ਵੀ ਸਿੱਖ ਸੰਗਤਾਂ ਚ ਭਾਰੀ ਰੋਸ ਹੈ ਇਸੇ ਮਾਮਲੇ ਤੇ ਪੰਜਾਬੀ ਲੋਕ ਚੈਨਲ ਵੱਲੋਂ ਇੱਕ ਗੁਰੂ ਦੇ ਸਿੱਖ ਦਾ ਇਂਟਰਵਿਊ ਕੀਤਾ ਗਿਆ ਜੋ ਕਿ ਹੇਠਾਂ ਪੋਸਟ ਚ ਦਿੱਤਾ ਹੋਇਆ ਹੈ ਜਿਸ ਵਿਚ ਸਿੱੳ ਵੱਲੋਂ ਉਸ ਮੁੱਖ ਮੰਤਰੀ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਹਨ

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published.

Most Popular

To Top