Business

ਆਹ ਵੱਡੇ ਲੀਡਰ ਦੇ ਘਰ ਪਿਆ ਪੁਲਿਸ ਦਾ ਛਾਪਾ, ਪੁੱਠਾ ਕੰਮ ਕਰਦੇ ਫੜੇ ਗਏ ਕਈ ਬੰਦੇ

ਜਿਲ੍ਹਾ ਜਲੰਧਰ ਵਿਖੇ ਕਲ ਸ਼ਾਮ CIA ਸਟਾਫ ਵਲੋਂ ਮਿਲੀ ਜਾਣਕਾਰੀ ਮੁਤਾਬਕ ਮੋਤਾ ਸਿੰਘ ਨਗਰ ਵਿਖੇ ਕੀਤੀ ਗਈ ਛਾ ਪੇ ਮਾ ਰੀ ਦੌਰਾਨ ਕੋਠੀ ਵਿਚ ਸਾਬਕਾ ਕੌਂਸਲਰ ਦੇ ਬੇਟੇ ਤੇ ਪਤੀ ਹਰਿੰਦਰ ਪਾਲ ਸਿੰਘ ਸਮੇਤ 6 ਵਿਅਕਤੀਆਂ ਨੂੰ ਜੂ ਆ ਖੇਡਦੇ ਹੋਏ ਗ੍ਰਿ ਫ ਤਾ ਰ ਕੀਤਾ ਗਿਆ। ਇਹ ਵਿਅਕਤੀ ਮੋਤਾ ਸਿੰਘ ਨਗਰ ਵਿਖੇ 532 ਨੰਬਰ ਕੋਠੀ ਵਿਚ ਮਾਲਕ ਹਰਿੰਦਰ ਪਾਲ ਸਿੰਘ ਨਾਲ ਮਿਲ ਕੇ ਜੂ ਆ ਖੇਡ ਰਹੇ ਸਨ। ਪੁਲਿਸ ਵਲੋਂ ਮੌਕੇ ਤੋਂ 2.5 ਲੱਖ ਰੁਪਏ ਅਤੇ ਤਾ ਸ਼ ਬਰਾਮਦ ਕੀਤੀ ਗਈ। ਪੁਲਿਸ ਨੇ ਦੋਸ਼ੀਆਂ ਖਿਲਾਫ ਮੁ ਕੱ ਦ ਮਾ ਦ ਰ ਜ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਹਰਿੰਦਰ ਪਾਲ ਸਿੰਘ ਸਾਬਕਾ ਕੌਂਸਲਰ ਦਾ ਪਤੀ ਹੈ ਤੇ ਉਸ ਵਲੋਂ ਉਕਤ ਵਿਅਕਤੀਆਂ ਨੂੰ ਜੂ ਆ ਖੇਡਣ ਲਈ ਆਪਣੇ ਘਰ ਬੁਲਾਇਆ ਗਿਆ ਸੀ। ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਇਕ ਰੈਸਟੋਰੈਂਟ ਦਾ ਮਾਲਕ ਹੈ ਪਰ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਰੈਸਟੋਰੈਂਟ ਉਸ ਦੇ ਭਰਾ ਦਾ ਹੈ। ਹਰਿੰਦਰ ਪਾਲ ਸਿੰਘ ਦੇ ਭਰਾ ਦਾ ਕਹਿਣਾ ਹੈ ਕਿ ਉਸ ਕੋਲ ਹੋਟਲ ਦੇ ਸਾਰੇ ਪੇਪਰ ਹਨ। ਜੂਆ ਖੇਡਦੇ ਸਾਰੇ ਵਿਅਕਤੀਆਂ ਖਿ ਲਾ ਫ ਮੁ ਕੱ ਦ ਮਾ ਦ ਰ ਜ ਕਰਕੇ ਮੌਕੇ ‘ਤੇ ਹੀ ਉਨ੍ਹਾਂ ਨੂੰ ਜ਼ ਮਾ ਨ ਤ ਦੇ ਦਿੱਤੀ ਗਈ

ਕਿਉਂਕਿ ਕੋਰੋਨਾ ਕਾਰਨ ਉਨ੍ਹਾਂ ਨੂੰ ਜੇ ਲ ਨਹੀਂ ਲਿਜਾਇਆ ਗਿਆ ਪਰ ਉਨ੍ਹਾਂ ਖਿ ਲਾ ਫ ਜ਼ ਮਾ ਨ ਤੀ ਧਾ ਰਾ ਵਾਂ ਲਗਾਈਆਂ ਗਈਆਂ ਹਨ। ਸੀ. ਆਈ. ਏ. ਸਟਾਫ ਵਲੋਂ ਇਸ ਤੋਂ ਪਹਿਲਾਂ ਵੀ ਮੋਤਾ ਸਿੰਘ ਨਗਰ ਵਿਖੇ ਜੂ ਏ ਦੇ ਅੱਡੇ ‘ਤੇ ਛਾ ਪਾ ਮਾ ਰਿ ਆ ਗਿਆ ਸੀ ਜਿਸ ਵਿਚ ਇਕ ਜੁ ਆ ਰੀ ਏ ਨੂੰ ਕੋ ਰੋ ਨਾ ਹੋਇਆ ਸੀ ਤੇ ਉਸ ਨਾਲ ਥਾਣਾ ਇੰਚਾਰਜ ਸਮੇਤ ਕਈ ਮੁ ਲਾ ਜ਼ ਮਾਂ ਵੀ ਇੰਫੈਕਟਿਡ ਪਾਏ ਗਏ ਸਨ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਮੁ ਲਾ ਜ਼ ਮਾਂ ਵਲੋਂ ਇਹ ਅਹਿਤਿਆਤ ਵਰਤੀ ਗਈ ਹੈ ਤੇ ਉਨ੍ਹਾਂ ਖਿ ਲਾ ਫ ਧਾ ਰਾ 188 ਆਈ. ਪੀ. ਸੀ. ਤਹਿਤ ਤੇ ਐਪੀਡੈਮਿਕ ਐਕਟ ਤਹਿਤ ਮੁ ਕੱ ਦ ਮਾ ਦਰਜ ਕਰ ਲਿਆ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top