Business

ਆਹ ਦੇਸੀ ਜਿਹਾ ਬਾਬਾ ਚੂਸ ਲੈਂਦਾ ਸੱ ਪਾਂ ਦੀ ਜ਼ ਹਿ ਰ ਕਰ ਦਿੰਦੇ ਕੋ ਬ ਰਾ ਦਾ ਡੰ ਗ ਵੀ ਫੇਲ

ਜਿਲਾ ਸੰਗਰੂਰ ਦੇ ਪਿੰਡ ਬੱਡਰੁੱਖਾ ਦੇ ਵੈਦ ਮਹਿੰਦਰਪਾਲ ਸਿੰਘ ਜੋ ਕਿ ਸੱ ਪਾ ਦੇ ਡੰ ਗਿ ਆ ਦਾ ਇ ਲਾ ਜ ਫ ਰੀ ਵਿੱਚ ਕਰਦੇ ਹਨ ਉਹਨਾ ਨਾਲ ਹੋਈ ਗੱ ਲ ਬਾ ਤ ਦੌਰਾਨ ਉਹਨਾ ਨੇ ਦੱਸਿਆ ਕਿ ਜੇਕਰ ਸੱਪ ਦਾ ਡੰ ਗਿ ਆ ਹੋਇਆ ਮਰੀਜ ਟਾਇਮ ਰਹਿੰਦਿਆ ਉਹਨਾ ਕੋਲ ਆ ਜਾਵੇ ਤਾਂ ਉਹ ਆਪਣੇ ਇ ਲਾ ਜ ਨਾਲ ਉਹਨਾ ਦੀ ਜਾ ਨ ਬ ਚਾ ਸਕਦੇ ਹਨ ਉਹਨਾ ਦੱਸਿਆ ਕੇ ਉਹ ਆਪਣੇ ਇ ਲਾ ਜ ਨਾਲ ਸੱਪ ਦੇ ਡੰ ਗੇ ਹੋਏ ਮ ਰੀ ਜ ਨੂੰ ਅੱਧੇ ਤੋ ਇੱਕ ਘੰਟੇ ਵਿੱਚ ਰਾ ਜੀ ਕਰ ਸਕਦੇ ਹਨ

ਉਹਨਾ ਨੇ ਦੱਸਿਆ ਕਿ ਉਹਨਾ ਕੋਲ ਪੰਜਾਬ ਦੇ ਹਰ ਜਿਲੇ ਵਿੱਚੋ ਮ ਰੀ ਜ ਆਉਦੇ ਹਨ ਅਤੇ ਮ ਰੀ ਜਾ ਦੀ ਸੇਵਾ ਦਾ ਕੰਮ ਉਹਨਾ ਦੇ ਬਜੁਰਗਾ ਵਲੋ ਹੀ ਹੁੰਦਾ ਆ ਰਿਹਾ ਹੈ ਪਿੰਡ ਵਾਸੀਆ ਨਾਲ ਗੱਲਬਾਤ ਦੌਰਾਨ ਉਹਨਾ ਵੈਦ ਮਹਿੰਦਰਪਾਲ ਸਿੰਘ ਹੁਰਾ ਦੇ ਇ ਲਾ ਜ ਨੂੰ ਸਫਲ ਦੱਸਿਆ ਤੇ ਕਿਹਾ ਕਿ ਉਹ ਹਰ ਵੇਲੇ ਸੇਵਾ ਨੂੰ ਤਿਆਰ ਰਹਿੰਦੇ ਹਨ ਅਤੇ ਉਹਨਾ ਦੀ ਪਿੰਡ ਨੂੰ ਬਹੁਤ ਵੱਡੀ ਦੇਣ ਹੈ

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top