Business

ਆਹ ਕੀ ਸੁਖਦੇਵ ਢੀਂਡਸਾ ਨੇ ਕਰਤਾ ਵੱਡਾ ਖੁਲਾਸਾ ਕਹਿੰਦਾ ਸਾਡੇ ਸਮੇਂ ਅਕਾਲੀ ਦਲ ਵਿੱਚ ਵੀ ਵਿਕਦੀ ਹੁੰਦੀ ਸੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਮਾਝੇ ਦੇ ਤਰਨ ਤਾਰਨ ,ਅੰਮ੍ਰਿਤਸਰ ਤੇ ਬਟਾਲਾ ਜ਼ਿਲਿਆਂ ‘ਚ ਜ਼ ਹਿ ਰੀ ਲੀ ਸ਼ ਰਾ ਬ ਪੀਣ ਨਾਲ ਸੈਂਕੜੇ ਦੇ ਕਰੀਬ ਵਿਅਕਤੀਆਂ ਦੀਆਂ ਹੋ ਈ ਆਂ ਮੌ ਤਾਂ ਦਾ ਜ਼ਿੰ ਮੇ ਵਾ ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਿੱਧੇ ਤੌਰ ‘ਤੇ ਠਹਿਰਾਉਂਦਿਆਂ, ਇਸ ਮਾਮਲੇ ਦੀ ਜਾਂ ਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ । ਸਰਦਾਰ ਢੀਂਡਸਾ ਨੇ ਇਸ ਮਾਮਲੇ ਦੀ ਜਾਂ ਚ ਲਈ ਕੈਪਟਨ ਸਰਕਾਰ ਵੱਲੋਂ ਗਠਿਤ ਕੀਤੀ ਗਈ ਮੈਜਿਸਟ੍ਰੇਟੀ ਇਨਕੁਆਰੀ ਨੂੰ ਰੱ ਦ ਕਰਦਿਆਂ ਕਿਹਾ ਕਿ

ਅਜਿਹੀਆਂ ਪ ੜ ਤਾ ਲਾਂ ਤਾਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਬਰਾਬਰ ਹਨ । ਉਨ੍ਹਾਂ ਸਪੱਸ਼ਟ ਕੀਤਾ ਕਿ 3-4 ਮਹੀਨੇ ਪਹਿਲਾਂ ਖੰਨਾ , ਰਾਜਪੁਰਾ ਤੇ ਲੁਧਿਆਣਾ ਵਿਖੇ ਫੜੀਆਂ ਗਈਆਂ ਨ ਕ ਲੀ ਸ਼ ਰਾ ਬ ਦੀਆਂ ਫੈਕਟਰੀਆਂ ਦੇ ਅਸਲ ਮਾਲਕਾਂ ਵਿ ਰੁੱ ਧ ਕਾ ਰ ਵਾ ਈ ਕਰੀ ਹੁੰਦੀ ਤਾਂ ਅੱਜ ਇਹ ਦੁਖਾਂਤ ਨਾ ਵਾ ਪ ਰ ਦਾ । ਸਰਦਾਰ ਢੀਂਡਸਾ ਨੇ ਇਹ ਵੀ ਕਿਹਾ ਕਿ ਸਬੰਧਤ ਇਲਾਕਿਆਂ ਦੇ ਐਸਐਚਓ, ਡੀਐਸਪੀ ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰਾਂ ਨੂੰ ਸ ਸ ਪੈਂ ਡ ਕਰਨਾ ਕੋਈ ਕਾਰਵਾਈ ਨਹੀਂ , ਸਗੋਂ ਇਨ੍ਹਾਂ ਨੂੰ ਤੁਰੰਤ ਡਿਸਮਿਸ ਕਰਨ ਤੋਂ ਇਲਾਵਾ ਸਬੰਧਤ ਹਲਕੇ ਦੇ

ਕਾਂਗਰਸੀ ਵਿਧਾਇਕਾਂ, ਜਿਨ੍ਹਾਂ ਦੀ ਸਿਫਾਰਸ਼ ਨਾਲ ਇਸ ਗੋ ਰ ਖ ਧੰ ਦੇ ਨੂੰ ਚਲਾਉਣ ਲਈ ਸਿ ਫ਼ਾ ਰ ਸ਼ਾਂ ਸਬੰਧਤ ਥਾਣਿਆਂ ਚ ਹੁੰਦੀਆਂ ਸਨ , ਵਿ ਰੁੱ ਧ ਵੀ ਮੁ ਕੱ ਦ ਮਾ ਦ ਰ ਜ ਕਰਨਾ ਚਾਹੀਦਾ ਹੈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਢੀਂਡਸਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਜਦੋਂ ਪੰਜਾਬ ਦੇ ਗੱਭਰੂ ਚਿੱ ਟੇ ਦੇ ਨ ਸ਼ੇ ਚ ਫੱ ਸ ਕੇ ਰੋਜ਼ਾਨਾ ਦਰਜਨਾਂ ਦੀ ਗਿਣਤੀ ਚ ਨੌਜਵਾਨ ਮ ਰ ਰਹੇ ਸਨ ਤਾਂ ,ਤੁਸੀਂ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਨ ਸ਼ਿ ਆਂ ਨੂੰ ਖ ਤ ਮ ਕਰਨ ਦੀ ਗੱਲ ਕਹਿ ਕੇ ਸਰਕਾਰ ਬਣਾਈ ਸੀ ,

ਹੁਣ ਉਹ ਕਿੱਥੇ ਗਈ ? ਹੁਣ ਕਾਂਗਰਸ ਦੀ ਸਰਕਾਰ ‘ਚ ਨ ਕ ਲੀ ਸ਼ ਰਾ ਬ ਦੀਆਂ ਫੈਕਟਰੀਆਂ ਦਾ ਪ ਰ ਦਾ ਫਾ ਸ਼ ਹੋ ਜਾਣ ਤੋਂ ਬਾਅਦ ਨ ਕ ਲੀ ਸ਼ ਰਾ ਬ ਨਾਲ ਮ ਰ ਨ ਵਾਲਿਆਂ ਦੀ ਗਿਣਤੀ ਦੇ ਵਧੇ ਅੰਕੜੇ ਤੋਂ ਇਹ ਗੱਲ ਸਾਫ ਹੋ ਗਈ ਕਿ ਕੈਪਟਨ ਸਰਕਾਰ ਲੋਕਾਂ ਦੇ ਹਿੱ ਤਾਂ ਲਈ ਪੂਰੀ ਤਰ੍ਹਾਂ ਫ਼ੇ ਲ੍ਹ ਹੋ ਚੁੱਕੀ ਹੈ । ਇਸ ਸਮੇਂ ਸਰਦਾਰ ਢੀਂਡਸਾ ਨੇ ਮ੍ਰਿ ਤ ਕਾਂ ਦੇ ਪਰਿਵਾਰ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ।

Click to comment

Leave a Reply

Your email address will not be published.

Most Popular

To Top