Business

ਆਹ ਕਿੰਨਰ ਨੇ ਸ਼ਹਿਰ ਚ ਪਾ ਰੱਖੀ ਪੂਰੀ ਧੱਕ! ਫੇਰ ਕੀਤਾ ਅਜਿਹਾ ਕੰਮ, ਹੁਣ ਸ਼ਹਿਰ ਦੀ ਗਲੀ-ਗਲੀ ਚ ਹੋਨੇ ਚਰਚੇ

ਮਹੰਤ ਯਾਨੀ ਕੀ ਕਿੰਨਰ ਜਿਨ੍ਹਾਂ ਨੂੰ ਸਮਾਜ ਚ ਇੱਕ ਅਲੱਗ ਦਰਜਾ ਦਿੱਤਾ ਜਾਂਦਾ ਹੈ। ਸਮਾਜ ਚ ਬਹੁਤ ਸਾਰੇ ਲੋਕ ਕਿੰਨਰ ਸਮਾਜ ਨਾਲ ਭੇਦਭਾਵ ਵੀ ਕਰਦੇ ਹਨ ਪਰ ਲੁਧਿਆਣਾ ਦੀ ਰਹਿਣ ਵਾਲੀ ਮੋਹਿਨੀ ਨਾਮ ਦੀ ਕਿੰਨਰ ਆਪਣੀ ਹਣਥੱਕ ਮਿਹਨਤ ਸਦਕਾ ਆਪਣੇ ਜਿਲ੍ਹੇ ‘ਚ ਹੀ ਨਹੀਂ ਸਗੋ ਪੂਰੇ ਦੇਸ਼ ਚ ਆਪਣੇ ਕਿੰਨਰ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ। ਮੋਹਿਨੀ ਜੋ ਕੌਮੀ ਲੋਕ ਅਦਾਲਤ ਪੰਜਾਬ ਦੀ ਪਹਿਲੀ ਮੈਂਬਰ ਬਣੀ ਹੈ।

ਦੱਸ ਦਈਏ ਕਿ ਹੁਣ ਮੋਹਿਨੀ ਅੱਗੇ ਪੀ.ਐੱਚ.ਡੀ ਪੜ੍ਹਾਈ ਕਰ ਰਹੀ ਹੈ ਪਰ ਮੋਹਿਨੀ ਨੇ ਸਰਕਾਰ ‘ਤੇ ਕਈ ਸਵਾਲ ਵੀ ਖੜ੍ਹੇ ਕੀਤੇ ਮੋਹਿਨੀ ਦਾ ਕਹਿਣਾ ਹੈ ਕਿ ਸਰਕਾਰ ਪੜੇ ਲਿਖੇ ਕਿੰ ਨ ਰਾਂ ਨੂੰ ਅਣਦੇਖਾ ਕਰ ਰਹੀ ਹੈ। ਬਾਕੀ ਪੂਰੀ ਖਬਰ ਵੇਖਣ ਲਈ ਹੇਠਾਂ ਪੂਰੀ ਖਬਰ ਵੇਖੋ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ ,

ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ,

Click to comment

Leave a Reply

Your email address will not be published. Required fields are marked *

Most Popular

To Top