News

‘ਆਪ’ ਨੇ ਐਲਾਨੇ 3 ਹੋਰ ਉਮੀਦਵਾਰ, ਜੋਗਿੰਦਰ ਸਿੰਘ ਮਾਨ ਨੂੰ ਵੀ ਮਿਲੀ ਟਿਕਟ?

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦਸਵੀਂ ਸੂਚੀ ਜਾਰੀ ਕਰ ਦਿੱਤੀ ਹੈ। ਜਾਰੀ ਕੀਤੀ ਗਈ ਨਵੀਂ ਸੂਚੀ ਵਿਚ ਤਿੰਨ ਉਮੀਦਵਾਰਾਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ, ਜਿਸ ਵਿਚ ਫਗਵਾੜਾ ਤੋਂ ਜੋਗਿੰਦਰ ਸਿੰਘ ਮਾਨ, ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਸਿੰਘ ਗੋਗੀ ਅਤੇ ਪਟਿਆਲਾ ਸ਼ਹਿਰੀ ਤੋਂ ਅਜੀਤਪਾਲ ਸਿੰਘ ਕੋਹਲੀ ਨੂੰ ਟਿਕਟ ਦਿੱਤੀ ਗਈ ਹੈ।

May be an image of text that says 'Aam Aadmi Party, Punjab Plot No. B56, Corner Plot, Phase ,6 Opp. Dara Studio, Mohali 160055 ਆਪ ਆਮ ਆਦਮੀ ਪਾਰਟੀ www.aamaadmiparty.org Facebook: @AAPPunjab Twitter: @AAPPunjab Aam Aadmi Party ਉਮੀਦਵਾਰਾਂ ਦੀ ਦਸਵੀਂ ਆਮ ਆਦਮੀ ਪਾਰਟੀ ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦਸਵੀਂ ਸੂਚੀ ਦਾ ਐਲਾਨ ਕੀਤਾ: ਲੜੀ ਨੰ. ਵਿਧਾਨ ਸਭਾ ਹਲਕਾ ਨੰ. 1 ਵਿਧਾਨ ਸਭਾ ਹਲਕਾ 29 2 ਫਗਵਾੜਾ ਉਮੀਦਵਾਰ 64 ਨਾਂ 3 ਜੋਗਿੰਦਰ ਸਿੰਘ ਮਾਨ 115 ਲੁਧਿਆਣਾ ਪੱਛਮੀ ਪਟਿਆਲਾ ਸ਼ਹਿਰੀ ਗੁਰਪ੍ਰੀਤ ਸਿੰਘ ਗੋਗੀ ਅਜੀਤਪਾਲ ਸਿੰਘ ਕੋਹਲੀ ਆਮ ਆਦਮੀ ਪਾਰਟੀ ਭਗਵੰਤ ਮਾਨ ('ਆਪ' ਪੰਜਾਬ ਪ੍ਰਧਾਨ) ਜਰਨੈਲ ਸਿੰਘ ('ਆਪ' ਪੰਜਾਬ ਪ੍ਰਭਾਰੀ)'

ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਲਈ ਆਪਣੇ ਜ਼ਿਆਦਾਤਰ ਉਮੀਦਵਾਰਾਂ ਦੇ ਨਾਮ ਐਲਾਨ ਚੁੱਕੀ ਹੈ। ਹਾਲ ਹੀ ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਜੋਗਿੰਦਰ ਸਿੰਘ ਮਾਨ ਨੂੰ ਵੀ ਟਿਕਟ ਦੇ ਕੇ ਖੁਸ਼ ਕੀਤਾ ਗਿਆ ਹੈ।  

Click to comment

Leave a Reply

Your email address will not be published.

Most Popular

To Top