News

‘ਆਪ’ ਨੂੰ ਵੱਡਾ ਝਟਕਾ, ਵਿਧਾਇਕ ਜਗਤਾਰ ਜੱਗਾ ਕਾਂਗਰਸ ’ਚ ਸ਼ਾਮਲ

ਰਾਏਕੋਟ ਤੋਂ ਜਗਤਾਰ ਜੱਗਾ ਨੇ ਆਪ ਦਾ ਝਾੜੂ ਛੱਡ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਨੇ ਜਗਤਾਰ ਜੱਗਾ ਦਾ ਸਵਾਗਤ ਕੀਤਾ ਹੈ।

ਜੱਗਾ ਰਾਏਕੋਟ ਤੋਂ ਵਿਧਾਇਕ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰੁਪਿੰਦਰ ਕੌਰ ਰੂਬੀ ਵੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ।

Click to comment

Leave a Reply

Your email address will not be published. Required fields are marked *

Most Popular

To Top