News

ਅੱਧੀ ਰਾਤ ਬਗਲਾਮੁਖੀ ਮੰਦਿਰ ਪਹੁੰਚੇ ਸੀਐਮ ਚੰਨੀ, ਕਰਵਾਇਆ ਹਵਨ

ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਨੂੰ ਬਗਲਾਮੁਖੀ ਮੰਦਿਰ ਪਹੁੰਚੇ। ਉਹਨਾਂ ਨੇ ਇੱਥੇ ਆਪਣੇ ਪਰਿਵਾਰ ਨਾਲ ਹਵਨ ਵੀ ਕੀਤਾ। ਮੁੱਖ ਮੰਤਰੀ ਸ਼ਨੀਵਾਰ ਸ਼ਾਮ ਨੂੰ ਵਿਸ਼ੇਸ਼ ਜਹਾਜ਼ ਨਾਲ ਦਿੱਲੀ ਤੋਂ ਗਗਲ ਏਅਰਪੋਰਟ ਪਹੁੰਚੇ।

पंजाब के मुख्यमंत्री चरणजीत सिंह चन्नी शनिवार को बगलामुखी मंदिर पहुंचे.

ਇੱਥੇ ਉਹਨਾਂ ਨੂੰ ਹਿਮਾਚਲ ਪੁਲਿਸ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਗਗਲ ਏਅਰਪੋਰਟ ਤੇ ਉਤਰਨ ਤੋਂ ਬਾਅਦ ਮੁੱਖ ਮੰਤਰੀ ਚੰਨੀ ਯੋਲ ਕੋਲ ਇੱਕ 5 ਸਿਤਾਰਾ ਹੋਟਲ ਵਿੱਚ ਆਰਾਮ ਲਈ ਗਏ। ਇਸ ਤੋਂ ਬਾਅਦ ਉਹ ਮੰਦਿਰ ਵਿੱਚ ਪੂਜਾ ਕਰਨ ਲਈ ਪਹੁੰਚੇ।

Image

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਚੰਨੀ ਨੇ ਬਗਲਾਮੁਖੀ ਮੰਦਿਰ ਵਿੱਚ ਹਵਨ ਵਿੱਚ ਹਿੱਸਾ ਲਿਆ। ਦੱਸ ਦਈਏ ਕਿ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਵਿਚਕਾਰ ਲਗਾਤਾਰ ਜੰਗ ਚਲ ਰਹੀ ਹੈ।

Image

ਕੁਝ ਮਹੀਨਿਆਂ ਬਾਅਦ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਗਲਾਮੁਖੀ ਮੰਦਿਰ ਵਿੱਚ ਹਾਜ਼ਰੀ ਲਵਾਉਣ ਆਏ ਹਨ।

Click to comment

Leave a Reply

Your email address will not be published.

Most Popular

To Top