News

ਅੱਜ ਸੋਨੂੰ ਸੂਦ ਨੂੰ ਮਿਲਣਗੇ ਨਵਜੋਤ ਸਿੱਧੂ, ਹੋ ਸਕਦਾ ਹੈ ਵੱਡਾ ਧਮਾਕਾ

ਪੰਜਾਬ ਵਿਧਾਨ ਸਭਾ ਚੋਣਾਂ 2022 ਨੇੜੇ ਆ ਰਹੀਆਂ ਹਨ ਜਿਸ ਦੇ ਚਲਦੇ ਸਾਰੀਆਂ ਸਿਆਸੀ ਪਾਰਟੀਆਂ ਵੀ ਸਰਗਰਮ ਹੋ ਚੁੱਕੀਆਂ ਹਨ। ਨਵਜੋਤ ਸਿੰਘ ਸਿੱਧੂ ਅੱਜ ਮੋਗਾ ਸੋਨੂੰ ਸੂਦ ਦੇ ਘਰ 2.30 ਦੁਪਹਿਰ ਨੂੰ ਆ ਰਹੇ ਹਨ।

Sonu Sood arranges bed at Ganjam hospital; DM denies, actor responds |  Hindi Movie News - Times of India

ਇਸ ਦੌਰਾਨ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਸੋਨੂੰ ਸੂਦ ਕੱਲ੍ਹ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਸਨ। ਸੋਨੂੰ ਸੂਦ ਦੇ ਰਾਜਨੀਤੀ ਵਿੱਚ ਕਦਮ ਰੱਖਣ ਦੇ ਆਸਾਰ ਬਣੇ ਹੋਏ ਹਨ।

Click to comment

Leave a Reply

Your email address will not be published.

Most Popular

To Top