Uncategorized

ਅੱਖਾਂ ਦੀ ਰੌਸ਼ਨੀ ਵਧਾਉਣ ਲਈ ਵਰਤੋਂ ਇਹ ਘਰੇਲੂ ਨੁਸਖੇ, ਹੋਰ ਸਮੱਸਿਆਵਾਂ ਵੀ ਹੋਣਗੀਆਂ ਦੂਰ

ਬੱਚੇ ਆਪਣਾ ਜ਼ਿਆਦਾ ਸਮਾਂ ਫੋਨ ਅਤੇ ਟੀਵੀ ਵੇਖਣ ਤੇ ਬਤੀਤ ਕਰਦੇ ਹਨ, ਜਿਸ ਕਾਰਨ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ ਅਤੇ ਬੱਚਿਆਂ ਨੂੰ ਚਸ਼ਮੇ ਲੱਗ ਰਹੇ ਹਨ। ਦੂਜੇ ਪਾਸੇ ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਦਾ ਮੁੱਖ ਕਾਰਨ ਅੱਖਾਂ ਦੀ ਠੀਕ ਤਰ੍ਹਾਂ ਦੇਖਭਾਲ ਨਾ ਕਰਨਾ, ਪੋਸ਼ਕ ਤੱਤਾਂ ਦੀ ਘਾਟ ਆਦਿ ਹੋ ਸਕਦੇ ਹਨ।

Beautiful Eyes With Makeup Stock Photo - Download Image Now - iStock

ਇਸ ਲਈ ਅੱਖਾਂ ਦੀ ਨਜ਼ਰ ਤੇਜ਼ ਕਰਨ ਲਈ ਸਾਨੂੰ ਅੱਖਾਂ ਦੀ ਸਹੀ ਤਰ੍ਹਾਂ ਦੇਖਭਾਲ ਅਤੇ ਆਪਣੇ ਖਾਣ-ਪੀਣ ਤੇ ਧਿਆਨ ਦੇਣਾ ਚਾਹੀਦਾ ਹੈ। ਅੱਖਾਂ ਦੀ ਨਜ਼ਰ ਤੇਜ਼ ਅਤੇ ਸਮੱਸਿਆ ਨੂੰ ਇੰਝ ਕਰੋ ਹੱਲ

9 Uses Of Alum and Rosewater for Skin - Cradiori

ਪੈਰਾਂ ਦੀ ਮਾਲਿਸ਼

ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ। ਸਵੇਰੇ ਨੰਗੇ ਪੈਰ ਹਰੇ ਘਾਹ ਤੇ ਚੱਲੋ ਇਸ ਨਾਲ ਅੱਖਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ।

Magic Potion (For eye sight) Recipe by Foodie Murtuz - Cookpad

ਫਟਕਰੀ ਅਤੇ ਗੁਲਾਬ ਜਲ

ਚੁਟਕੀ ਭਰ ਫਟਕਰੀ ਨੂੰ ਸੌ ਗ੍ਰਾਮ ਗੁਲਾਬ ਜਲ ਵਿੱਚ ਮਿਲਾ ਕੇ ਰੱਖ ਦਿਓ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਗੁਲਾਬ ਜਲ ਦੀਆਂ 4-5 ਬੂੰਦਾਂ ਅੱਖਾਂ ਵਿੱਚ ਪਾਓ। ਇਸ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਅਤੇ ਨਜ਼ਰ ਵੀ ਤੇਜ਼ ਹੋ ਜਾਵੇਗੀ।

ਬਾਦਾਮ, ਸੌਂਫ ਅਤੇ ਮਿਸ਼ਰੀ

ਬਾਦਾਮ ਵੱਡੀ ਸੌਂਫ ਅਤੇ ਮਿਸ਼ਰੀ ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਚੂਰਨ ਬਣਾ ਲਓ ਅਤੇ ਇਸ ਦਾ ਰੋਜ਼ਾਨਾ 1 ਚਮਚ 1 ਗਲਾਸ ਦੁੱਧ ਨਾਲ ਰਾਤ ਨੂੰ ਸੌਣ ਸਮੇਂ ਸੇਵਨ ਕਰੋ। ਇਸ ਨਾਲ ਅੱਖਾਂ ਦੀ ਨਜ਼ਰ ਬਹੁਤ ਜਲਦ ਤੇਜ਼ ਹੋਵੇਗੀ।

ਤ੍ਰਿਫੁਲਾ ਚੂਰਨ

ਤ੍ਰਿਫਲਾ ਚੂਰਨ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਓ ਅਤੇ ਸਵੇਰ ਸਮੇਂ ਇਹ ਪਾਣੀ ਛਾਣ ਕੇ ਇਸ ਪਾਣੀ ਨਾਲ ਅੱਖਾਂ ਧੋ ਲਓ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।

ਬਾਦਾਮ

ਜੇਕਰ ਤੁਹਾਨੂੰ ਅੱਖਾਂ ਦੇ ਰੋਗ ਜਿਵੇਂ ਪਾਣੀ ਆਉਣਾ, ਅੱਖਾਂ ਆਉਣਾ, ਅੱਖਾਂ ਦੀ ਕਮਜ਼ੋਰੀ ਜਿਹੇ ਰੋਗ ਹਨ, ਤਾਂ ਰਾਤ ਨੂੰ ਬਾਦਾਮ ਪਾਣੀ ਵਿੱਚ ਭਿਉਂ ਕੇ ਰੱਖੋ। ਸਵੇਰ ਸਮੇਂ ਇਹ ਬਾਦਾਮ ਪੀਸ ਕੇ ਪਾਣੀ ਵਿੱਚ ਮਿਲਾ ਕੇ ਪੀ ਲਓ ।

ਮੂੰਹ ਹੀ ਲਾਰ

ਜੇ ਤੁਹਾਨੂੰ ਅੱਖਾਂ ਦੀ ਇਨਫੈਕਸ਼ਨ ਅਤੇ ਅੱਖਾਂ ਲਾਲ ਰਹਿੰਦੀਆਂ ਹਨ, ਤਾਂ ਸਵੇਰੇ ਉੱਠਣ ਸਾਰ ਬਿਨਾਂ ਕੁਰਲਾ ਕੀਤੇ ਮੂੰਹ ਦੀ ਲਾਰ ਅੱਖਾਂ ਵਿੱਚ ਸੁਰਮੇ ਦੀ ਤਰ੍ਹਾਂ ਪਾਓ। ਅੱਖਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ ।

ਗੰਨੇ ਦਾ ਰਸ

ਗੰਨੇ ਦਾ ਰਸ ਅੱਖਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਇਸ ਲਈ ਗੰਨੇ ਦਾ ਰਸ ਪੀਓ। ਕੇਲਾ ਅਤੇ ਨਿੰਬੂ ਦਾ ਪਾਣੀ ਵੀ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ।

ਸ਼ਹਿਦ ਅਤੇ ਅਰੰਡੀ ਦਾ ਤੇਲ

ਰਾਤ ਨੂੰ ਸੌਂਦੇ ਸਮੇਂ ਅਰੰਡੀ ਦਾ ਤੇਲ ਜਾਂ ਫਿਰ ਸ਼ਹਿਦ ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦੀ ਸਫੇਦੀ ਵਧਦੀ ਹੈ। ਇਸ ਨਾਲ ਅੱਖਾਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਨਿੰਬੂ ਅਤੇ ਗੁਲਾਬ ਜਲ

ਨਿੰਬੂ ਅਤੇ ਗੁਲਾਬ ਜਲ ਦਾ ਮਿਸ਼ਰਣ ਬਣਾ ਕੇ ਦਿਨ ਵਿੱਚ ਦੋ ਵਾਰ ਅੱਖਾਂ ਵਿੱਚ ਪਾਓ। ਅੱਖਾਂ ਨੂੰ ਠੰਡਕ ਮਿਲਦੀ ਹੈ ਅਤੇ ਅੱਖਾਂ ਵਿਚੋਂ ਸੇਕ ਨਿਕਲਣ ਦੀ ਸਮੱਸਿਆ ਦੂਰ ਹੁੰਦੀ ਹੈ।

Click to comment

Leave a Reply

Your email address will not be published.

Most Popular

To Top