ਦਰਬਾਰ ਸਾਹਿਬ ਅਮਿ੍ਰਤਸਰ ਦੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਅਤੇ ਉੱਥੋ ਦੇ ਸਮੂਹ ਰਾਗੀਆ ਵਿਚਕਾਰ ਚੱਲ ਰਹੇ ਤ ਕ ਰਾ ਰ ਨੂੰ ਲੈ ਕੇ ਅਮਰੀਕਾ ਰਹਿੰਦੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਇਕੱਠੇ ਹੋ ਕੇ ਸਾਹਮਣੇ ਆਏ ਹਨ ਉਹਨਾ ਨੇ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਇਸ ਮ ਸ ਲੇ ਨੂੰ ਗਿਆਨੀ ਜ ਗ ਤਾ ਰ ਸਿੰਘ ਜੀ ਤੇ ਸਮੂਹ ਰਾਗੀ ਵੀਰਾ ਨੂੰ ਇਕੱਠੇ ਬੈਠ ਕੇ ਸੁਲਝਾਉਣਾ ਚਾਹੀਦਾ ਹੈ ਇਸ ਮਸਲੇ ਸਬੰਧੀ ਉਹਨਾ ਸਿੰਘ ਸਾਹਿਬ ਦੇ ਜਵਾਈ ਜੋਰਾ ਸਿੰਘ ਤੇ ਵੀ ਬ ਲ ਦੀ ਵਿੱਚ ਤੇ ਲ ਪਾ ਉ ਣ ਦੇ ਦੋ ਸ਼ ਲਾਏ ਹਨ
ਉਹਨਾ ਕਿਹਾ ਉਹਨਾ ਨੂੰ ਸਮੂਹ ਰਾਗੀ ਵੀਰਾ ਖਿ ਲਾ ਫ ਅ ਪਸ਼ ਬਦਾ ਵ ਲੀ ਦੀ ਵਰਤੋ ਨਹੀ ਕਰਨੀ ਚਾਹੀਦੀ ਹੈ ਸਗੋ ਰਾਗੀ ਵੀਰਾ ਦੀ ਸੇਵਾ ਭਾ ਵ ਨਾ ਨੂੰ ਦੇਖਦੇ ਹੋਏ ਨਿਮਰਤਾ ਨਾਲ ਪੇ ਸ਼ ਆਉਣਾ ਚਾਹੀਦਾ ਹੈ ਤੇ ਆਪਣੇ ਅਹੁਦੇ ਦਾ ਮਾਣ ਸਨਮਾਨ ਰੱਖਣਾ ਚਾਹੀਦਾ ਹੈ ਇਸ ਸਬੰਧੀ ਉਹਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਨੂੰ ਵੀ ਨਾ ਸਲਾ ਹੁ ਣਯੋਗ ਦੱਸਿਆ ਤੇ ਕਿਹਾ ਕਿ ਉਹਨਾ ਨੂੰ ਖੁ ਦ ਇਸ ਮਸਲੇ ਦਾ ਹੱਲ ਆਪ ਅੱਗੇ ਆ ਕੇ ਕਰਵਾਉਣਾ ਚਾਹੀਦਾ ਹੈ
ਤਾਂ ਜੋ ਸਿੱਖ ਧਰਮ ਵਿੱਚ ਇਸ ਮ ਸ ਲੇ ਦੀ ਗ ਲ ਤ ਸੇਧ ਨਾ ਜਾਵੇ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
