Business

ਅਨਾਥਾਂ ਵਾਂਗੂ ਰੁਲ ਰਹੀ ਪੰਜਾਬੀ, ਵਿਅਕਤੀ ਨੇ ਪੰਜਾਬੀ ਚ ਭਰਿਆ ਸੀ ਚੈੱਕ, ਬੈਂਕ ਨੇ ਕਿਹਾ ਅਸੀਂ ਨੀਂ ਲੈਣਾ

ਜਿਦਾਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਪੰਜਾਬੀ ਭਾਸ਼ਾ ਦਾ ਕੀ ਹਾਲ ਹੈ, ਪੰਜਾਬ ਵਿੱਚ ਪੰਜਾਬੀ ਸਿਰਫ ਨਾਮ ਦੀ ਹੀ ਰਹਿ ਗਈ ਹੈ , ਪਹਿਲਾਂ ਸਕੂਲ ਸਲੇਬਸ ਚੋ ਵੀ ਪੰਜਾਬੀ ਭਾਸ਼ਾ ਨੂੰ ਹਟਾਉਣ ਦੇ ਯਤਨ ਕੀਤੇ ਗਏ ਸੀ, ਉਥੇ ਹੀ ਦੂਜੇ ਪਾਸੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਦੇ ਯਤਨ ਵੀ ਹੁੰਦੇ ਰਹਿੰਦੇ ਨੇਂ,

ਉਥੇ ਹੀ ਅੱਜ ਇੱਕ ਮਾ ਮ ਲਾ ਸਾਹਮਣੇ ਆਇਆ ਹੈ ਜਿਸਨੂੰ ਵੇਖ ਕਿ ਲਗਦਾ ਹੈ ਕਿ ਪੰਜਾਬੀ ਦੀ ਵਰਤੋਂ ਤਾਂ ਖ਼ ਤ ਮ ਹੋ ਹੀ ਰਹੀ ਹੈ ,ਮਾਮਲਾ ਜਿਲਾ ਮਾਨਸਾ ਤੋਂ ਹੈ ਜਿੱਥੇ ਕਿ ਐਕਸਿਸ ਬੈਂਕ ਨਿ ਇਕ ਵਿਅਕਤੀ ਦਾ ਚੈੱਕ ਇਸ ਕਰ ਕਿ ਕੈਂਸਲ ਕਰ ਦਿੱਤਾ ਕਿਉਂਕਿ ਚੈੱਕ ਨੂੰ ਉਸ ਵਿਅਕਤੀ ਨੇਂ ਪੰਜਾਬੀ ਵਿੱਚ ਭਰਿਆ ਸੀ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ, ਹੇਠਾਂ ਵੀਡੀਓ ਵਿੱਚ ਤੁਸੀਂ ਆਪ ਵੇਖ ਸਕਦੇ ਹੋ ਕਿਦਾਂ ਪੰਜਾਬੀ ਵਿੱਚ ਭਰਿਆ ਹੋਇਆ ਹੈ ਬਾਕੀ ਜਾਣਕਾਰੀ ਲਈ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ

ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ

Click to comment

Leave a Reply

Your email address will not be published. Required fields are marked *

Most Popular

To Top