Tags :Nvashehar

ਦੇਸ਼

ਨਵਾਂ ਸ਼ਹਿਰ ਪੁਲਿਸ ਵੱਲੋਂ 38 ਕਿਲੋ ਹੈਰੋਇਨ

ਨਵਾਂਸ਼ਹਿਰ ਪੁਲਿਸ ਨੇ ਭੁਜ ਗੁਜਰਾਤ ਤੋਂ ਇੱਕ ਟਰੱਕ ਵਿੱਚ ਲਿਆਂਦੀ 38 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਇਹ ਖੇਪ ਗੈਂਗਸਟਰ ਸੋਨੂੰ ਖੱਤਰੀ ਲਈ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਮੰਨਿਆ ਹੈ ਕਿ ਉਹ ਪਹਿਲਾਂ ਵੀ 10 ਕਿਲੋ, 20 ਕਿਲੋ ਅਤੇ 1 ਕਿਲੋ ਦੀਆਂ 3 ਖੇਪਾਂ ਪੰਜਾਬ […]Read More