Tags :Mosambi Juice

ਦੇਸ਼

ਇਮਿਊਨਿਟੀ ਵਧਾਉਣ ਲਈ ਸਭ ਤੋਂ ਸਸਤਾ ਹੁੰਦਾ

ਬਾਜ਼ਾਰ ਵਿੱਚ ਮੋਸੰਬੀ ਅਸਾਨੀ ਨਾਲ ਮਿਲ ਜਾਂਦੀ ਹੈ। ਖੱਟੇ ਫਲਾਂ ਦੀ ਸ਼੍ਰੇਣੀ ਦੇ ਇਸ ਫ਼ਲ ਦਾ ਮੌਸਮ ਸਰਦੀਆਂ ਤੱਕ ਰਹਿੰਦਾ ਹੈ। ਭਾਵੇਂ ਕੜਾਕੇ ਦੀ ਠੰਡ ਵਿੱਚ ਮੋਸੰਬੀ ਦਾ ਜੂਸ ਪੀਣ ਨੂੰ ਦਿਲ ਨਹੀਂ ਕਰਦਾ ਪਰ ਇਸ ਫਲ ਨੂੰ ਖਾਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਇਮਿਊਨਿਟੀ ਵਧਾਉਣ ਲਈ ਇਹ ਸਭ ਤੋਂ ਸਸਤਾ ਫਲ ਹੈ। […]Read More