Tags :Mill

ਖ਼ਬਰਾਂ

ਕਿਸਾਨਾਂ ਦਾ ਗੰਨਾ ਮਿੱਲ ਖਿਲਾਫ਼ ਧਰਨਾ ਪ੍ਰਦਰਸ਼ਨ

ਗੰਨਾ ਮਿੱਲ ਵੱਲ ਰਹਿੰਦੇ ਬਕਾਏ ਦੇ ਵਿਰੋਧ ਵਿੱਚ ਫਗਵਾੜਾ ਵਿਖੇ ਕੌਮੀ ਰਾਜਮਾਰਗ ਨੰਬਰ 1 ਤੇ ਬੈਠੇ ਕਿਸਾਨਾਂ ਦਾ ਭਗਵੰਤ ਮਾਨ ਸਰਕਾਰ ਅਤੇ ਮਿੱਲ ਖ਼ਿਲਾਫ਼ ਰੋਸ ਪ੍ਰਦਰਸ਼ਨ 16ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਵੱਲੋਂ ਕੌਮੀ ਰਾਜਮਾਰਗ ਸਮੇਤ ਇਲਾਕੇ ਦੀਆਂ ਸਰਵੇ ਸੜਕਾਂ ਤੇ ਕਿਸੇ ਵੀ ਥਾਂ ਤੇ ਟ੍ਰੈਫਿਕ ਨਹੀਂ ਰੋਕਿਆ ਗਿਆ। ਰੋਸ ਧਰਨੇ ਤੇ ਬੈਠੇ ਕਿਸਾਨਾਂ ਨੇ […]Read More