Tags :Journalist Angad Singh

ਖ਼ਬਰਾਂ

ਦਿੱਲੀ ਏਅਰਪੋਰਟ ਤੋਂ ਡਿਪੋਰਟ ਕੀਤਾ ਅਮਰੀਕੀ ਪੱਤਰਕਾਰ

ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਬੁੱਧਵਾਰ ਰਾਤ ਦਿੱਲੀ ਪਹੁੰਚਣ ਤੋਂ ਤੁਰੰਤ ਬਾਅਦ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ। ਪੱਤਰਕਾਰ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਹ ਦਾਅਵਾ ਕੀਤਾ ਹੈ। ਉਨ੍ਹਾਂ ਦੀ ਮਾਤਾ ਦੇ ਮੁਤਾਬਕ ਉਹ ਨਿੱਜੀ ਦੌਰੇ ‘ਤੇ ਭਾਰਤ ਆਇਆ ਸੀ। ਅੰਗਦ ਸਿੰਘ ਨੇ ‘ਵਾਈਸ’ ਨਿਊਜ਼ ਲਈ ਏਸ਼ੀਆ ਕੇਂਦਰਿਤ ‘ਡਾਕੂਮੈਂਟਰੀ’ ਬਣਾਈ […]Read More