Tags :Cows

ਖ਼ਬਰਾਂ

ਲੰਪੀ ਸਕਿਨ ਬਿਮਾਰੀ ਦਾ ਕਹਿਰ, ਪੰਜਾਬ ’ਚ

ਪੰਜਾਬ ਵਿੱਚ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਕਾਰਨ ਬਹੁਤ ਸਾਰੇ ਪਸ਼ੂਆਂ ਦੀ ਜਾਨ ਚਲੀ ਗਈ ਹੈ। ਇਹ ਬਿਮਾਰੀ ਲਾਗ ਦੀ ਬਿਮਾਰੀ ਹੈ ਜੋ ਕਿ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਲੱਗ ਜਾਂਦੀ ਹੈ। ਬਿਮਾਰੀ ਦਾ ਸਿੱਧਾ ਅਸਰ ਹੁਣ ਦੁੱਧ ਉਤਪਾਦਨ ਤੇ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਨਫੈਕਸ਼ਨ ਕਾਰਨ ਪਸ਼ੂਆਂ ਦੀ ਲਗਾਤਾਰ ਮੌਤ ਹੋਣ […]Read More