Tags :Chakki River

ਖ਼ਬਰਾਂ

ਚੱਕੀ ਦਰਿਆ ’ਚ ਰਾਜਮਾਰਗ ’ਤੇ ਬਣੇ ਪੁਲ

ਪੰਜਾਬ-ਹਿਮਾਚਲ ਸਰਹੱਦ ਤੇ ਵਗਦੇ ਚੱਕੀ ਦਰਿਆ ਵਿੱਚ ਭਾਰੀ ਹੜ੍ਹ ਆਉਣ ਨਾਲ ਰੇਲਵੇ ਪੁਲ ਢਹਿ-ਢੇਰੀ ਹੋ ਗਿਆ ਸੀ। ਪਠਾਨਕੋਟ-ਕੁੱਲੂ ਰਾਸ਼ਟਰੀ ਰਾਜਮਾਰਗ ਦੇ ਪੁਲ ਨੂੰ ਵੀ ਖਤਰਾ ਬਣ ਗਿਆ ਹੈ, ਕਿਉਂ ਕਿ ਪਾਣੀ ਦੇ ਤੇਜ਼ ਵਹਾਅ ਨਾਲ ਸੜਕ ਦੇ ਪੁਲ ਦੇ 2 ਪਿੱਲਰ ਹੇਠਾਂ ਤੋਂ ਖਾਲੀ ਹੋਣਾ ਸ਼ੁਰੂ ਹੋ ਗਏ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਹਿਮਾਚਲ […]Read More