Tags :5G

ਪੰਜਾਬ

ਚਾਰ ਕ੍ਰਾਂਤੀ ਦੇ ਨਵੇਂ ਦੌਰ ਦਾ ਹੋਇਆ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 5G ਟੈਲੀਕਾਮ ਸੇਵਾਵਾਂ ਦਾ ਆਗਾਜ਼ ਕੀਤਾ ਹੈ। ਇਹ ਨੈਟਵਰਕ ਸਹਿਜ ਕਵਰੇਜ, ਉੱਚ ਡਾਟਾ ਦਰ, ਘੱਟ ਲੇਟੈਂਸੀ ਅਤੇ ਉੱਚ ਭਰੋਸੇਯੋਗ ਸੰਚਾਰ ਪ੍ਰਣਾਲੀ ਦੀ ਸਹੂਲਤ ਦੇਵੇਗਾ। ਪੀਐਮ ਨੇ ਇੰਡੀਆ ਮੋਬਾਇਲ ਕਾਂਗਰਸ ਦੇ 6ਵੇਂ ਪੜਾਅ ਵਿੱਚ 5G ਸੇਵਾ ਦੀ ਸ਼ੁਰੂ ਕੀਤੀ ਹੈ। ਇਹ ਪ੍ਰੋਗਰਾਮ 4 ਅਕਤੂਬਰ ਤੱਕ ਚੱਲੇਗਾ। ਆਈਐਮਸੀ 2022 ਨੂੰ ਇਸ ਦੀ […]Read More

ਖ਼ਬਰਾਂ

ਰਿਲਾਇੰਸ ਜੀਓ ਦਾ ਸਭ ਤੋਂ ਵੱਡਾ 5G

ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਸੀ.ਐਮ.ਡੀ. ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਜੀਓ ਨੇ ਦੁਨੀਆ ਦਾ ਸਭ ਤੋਂ ਤੇਜ਼ 5-ਜੀ ਰੋਲਆਊਟ ਪਲਾਨ ਤਿਆਰ ਕੀਤਾ ਹੈ। ਦੀਵਾਲੀ-2022 ਤੱਕ ਅਸੀਂ ਜੀਓ 5-ਜੀ ਨੂੰ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਦੇ ਮੈਟਰੋ ਸ਼ਹਿਰਾਂ ਸਮੇਤ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਲਾਂਚ ਕਰਾਂਗੇ। 2023 ਤੱਕ ਜੀਓ ਦਾ ਪੂਰੇ ਦੇਸ਼ ਨੂੰ ਕਵਰ ਕਰਨ ਦਾ […]Read More