News

ਭਾਜਪਾ ਨੇ ਬਾਬੁਲ ਸੁਪਰੀਆ ਨੂੰ ਪੱਛਮੀ ਬੰਗਾਲ ਦੇ ਚੋਣ ਮੈਦਾਨ ’ਚ ਉਤਾਰਿਆ

ਭਾਜਪਾ ਨੇ ਅੱਜ ਬੰਗਾਲ ਚੋਣਾਂ ਲਈ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਬੰਗਾਲ ਵਿੱਚ ਤੀਜੇ ਪੜਾਅ ਦੀਆਂ ਚੋਣਾਂ ਲਈ 27 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ। ਟੀਐਮਸੀ ਦੇ ਸਾਬਕਾ ਆਗੂ ਰਾਜੀਵ ਬੈਨਰਜੀ, ਜੋ ਕਿ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਨੂੰ ਡੋਮਜੂਰ ਤੋਂ ਚੁਣਿਆ ਗਿਆ ਹੈ।

Calcutta HC quashes case against Babul Supriyo but says his remarks on  Mahua Moitra were defamatory

ਅਰਥਸ਼ਾਸਤਰੀ ਅਸ਼ੋਕ ਲਹਿਰੀ ਨੂੰ ਅਲੀਪੁਰਦੁਆਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦਿਲੀਪ ਘੋਸ਼ ਨੂੰ ਲੈ ਕੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ। ਰਬਿੰਦਰਨਾਥ ਭੱਟਾਚਾਰੀਆ ਨੂੰ ਸਿੰਗੂਰ ਤੋਂ, ਸਵਪਨ ਦਾਸਗੁਪਤਾ ਨੂੰ ਤਾਰਕੇਸ਼ਵਰ ਤੋਂ, ਨਿਸ਼ਾਤ ਪ੍ਰਮਾਣਿਕ ​​ਨੂੰ ਦਿਨਾਹਾਟਾ ਤੋਂ ਅਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰੀਯੋ ਨੂੰ ਟੋਲੀਗੰਜ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਇੰਦਰਨੀਲ ਦਾਸ ਕਸਬਾ ਅਤੇ ਅਭਿਨੇਤਾ ਤਨੁਸ਼੍ਰੀ ਚੱਕਰਵਰਤੀ ਹਾਵੜਾ ਸ਼ਿਆਮਪੁਰ ਤੋਂ ਚੋਣ ਲੜੇਗੀ।

Click to comment

Leave a Reply

Your email address will not be published. Required fields are marked *

Most Popular

To Top