News

ਜੇ ਚੰਨੀ ਘਰ ਹੋਵੇ ਈਡੀ ਦੀ ਰੇਡ 300 ਕਰੋੜ ਹੋਵੇਗਾ ਬਰਾਮਦ: ਮਜੀਠੀਆ

ਜੇ ਮੁੱਖ ਮੰਤਰੀ ਚੰਨੀ ਜਾਂ ਉਸਦੇ ਭਰਾ ਦੇ ਘਰ ਈਡੀ ਦੀ ਰੇਡ ਹੋਈ ਤਾਂ ਉਹਨਾਂ ਕੋਲੋ 300 ਕਰੋੜ ਰੁਪਏ ਨਿਕਲਣਗੇ ਸੀ ਇਹ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਬਿਆਨ ਦਿੱਤਾ ਗਿਆ ਹੈ।ਉਹਨਾਂ ਅੰਮ੍ਰਿਤਸਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਹੁਣ ਕਾਂਗਰਸ ਨੂੰ ਚਰਨਜੀਤ ਚੰਨੀ ‘ਤੇ ਭਰੋਸਾ ਨਹੀਂ ਰਿਹਾ ਜਿਸ ਕਾਰਨ ਹੁਣ ਕਾਂਗਰਸ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਰਹੀ।

ਇਸ ਮੌਕੇ ਮਜੀਠੀਆ ਨੇ ਪੱਤਰਕਾਰਾਂ ਨੂੰ ਨਸੀਹਤ ਦਿੱਤੀ ਕਿ ਕਾਂਗਰਸੀ ਆਗੂਆਂ ਤੋਂ ਸਵਾਲ ਪੁੱਛਣ ਲੱਗੇ ਹੈਲਮਟ ਪਾ ਕੇ ਜਾਇਆ ਕਰਨ ਤਾਂ ਜੋ ਗੁੱਸੇ ‘ਚ ਕਾਂਗਰਸੀ ਉਹਨਾਂ ਦਾ ਸਿਰ ਨਾ ਪਾੜ ਦੇਣ।ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਦੇ ਘਰ ‘ਚੋਂ ਮਿਲੇ 10 ਕਰੋੜ ਬਰਾਮਦ ਤੋਂ ਬਾਅਦ ਸਿਆਸਤ ਗਰਮਾਈ ਹੋਈ ਐ ਅਤੇ ਵਿਰੋਧੀ ਪਾਰਟੀਆਂ ਲਗਾਤਾਰ ਕਾਂਗਰਸ ‘ਤੇ ਨਿਸ਼ਾਨੇ ਸਾਧ ਰਹੀਆਂ।

Click to comment

Leave a Reply

Your email address will not be published.

Most Popular

To Top