ਸੋਮਵਾਰ ਸ਼ਾਮ ਨੂੰ ਥਾਣਾ ਪੰਜ ਦੇ ਐਸਐਚਓ ਰਵਿੰਦਰ ਕੁਮਾਰ ਨੂੰ ਯੂਥ ਕਾਂਗਰਸ ਨੇਤਾਵਾਂ ਨੇ ਉਸ ਸਮੇਂ ਘੇਰ ਲਿਆ ਜਦੋਂ ਉਹ ਜਲੰਧਰ ਦੇ ਟੈਗੋਰ ਨਗਰ ਵਿਖੇ ਇੱਕ ਘਰ ਚ ਰੇਡ ਕਰਨ ਲਈ ਪਹੁੰਚੇ। ਕਾਂਗਰਸੀ ਨੇਤਾਵਾਂ ਨੇ ਐਸਐਚਓ ਦੀ ਕਾਰ ਨੂੰ ਘੇ ਰ ਲਿਆ ਅਤੇ ਉਨ੍ਹਾਂ ‘ਤੇ ਧੱ ਕੇ ਸ਼ਾ ਹੀ ਦਾ ਦੋ ਸ਼ ਲਗਾਉਂਦੇ ਹੋਏ ਧ ਰ ਨੇ ਤੇ ਬੈਠ ਗਏ। ਉਥੇ ਕਾਫੀ ਹੰ ਗਾ ਮਾ ਹੋਇਆ ਜਿਸ ਤੋਂ ਬਾਅਦ ਏਸੀਪੀ ਵੈਸਟ ਬਰਜਿੰਦਰ ਸਿੰਘ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਕਾਂਗਰਸੀਆਂ ਅਤੇ ਪੁਲਸ ਵਿਚਾਲੇ ਗੱਲਬਾਤ ਚੱਲ ਰਹੀ ਹੈ।
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਨੇ ਕਿਹਾ ਕਿ ਯੂਥ ਕਾਂਗਰਸ ਦੇ ਨੇਤਾ ਹਰਮੀਤ ਸਿੰਘ ਟੈਗੋਰ ਨਗਰ ਵਿੱਚ ਰਹਿੰਦੇ ਹਨ। ਕੱਲ੍ਹ ਉਸ ਦਾ ਇਕ ਸ਼ਿਵ ਸੈਨਾ ਦੇ ਨੇਤਾ ਨਾਲ ਮਾ ਮੂ ਲੀ ਝ ਗ ੜਾ ਹੋਇਆ ਸੀ। ਉਕਤ ਨੇਤਾ ਨੇ ਹਰਮੀਤ ‘ਤੇ ਪਿ ਸ ਤੌ ਲ ਤਾਣ ਦਿੱਤੀ। ਇਸ ਸਬੰਧ ਵਿਚ ਉਸਨੇ ਪੁਲਸ ਨੂੰ ਸ਼ਿ ਕਾ ਇ ਤ ਕੀਤੀ, ਜਿਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਦੂਸਰੀ ਧਿ ਰ ਨੂੰ ਮਾਮੂਲੀ ਸੱ ਟਾਂ ਲੱਗੀਆਂ ਤਾਂ ਐਸਐਚਓ ਕਾਂਗਰਸ ਨੇਤਾ ਹਰਮੀਤ ਨੂੰ ਫ ੜ ਣ ਲਈ ਉਸ ਦੇ ਘਰ ਪਹੁੰਚ ਗਏ।
ਜਿਹੜੀ ਕਿ ਸ਼ਰੇਆਮ ਧੱਕੇਸ਼ਾਹੀ ਹੈ। ਇਸ ਕਾਰਨ ਉਨ੍ਹਾਂ ਨੇ ਐਸਐਚਓ ਦੀ ਕਾਰ ਨੂੰ ਘੇਰ ਲਿਆ ਹੈ। ਉਨ੍ਹਾਂ ਕਿਹਾ ਕਿ ਐਸਐਚਓ ਦੇ ਅਜਿਹੇ ਰਵੱਈਏ ਨੂੰ ਬਿਲਕੁਲ ਬ ਰ ਦਾ ਸ਼ ਤ ਨਹੀਂ ਕੀਤਾ ਜਾਵੇਗਾ। ਏਸੀਪੀ ਹਰਜਿੰਦਰ ਨੇ ਦੱਸਿਆ ਕਿ ਵਿੱਕੀ ਨਾਮਕ ਨੌਜਵਾਨ ਦੇ ਘਰ ‘ਤੇ ਕਾਲਾ ਬਾਬਾ ਆਪਣੇ ਗੁੰ ਡਿ ਆਂ ਸਮੇਤ ਉਸਨੂੰੰ ਮਾ ਰ ਨ ਆਇਆ ਸੀ ਅਤੇ ਤ ਲ ਵਾ ਰ ਨਾਲ ਵਿੱਕੀ ਉੱਤੇ ਹ ਮ ਲਾ ਕਰ ਦਿੱਤਾ ਸੀ। ਜਿਸ ਕਾਰਨ ਵਿੱਕੀ ਨੂੰ ਗੰ ਭੀ ਰ ਸੱ ਟਾਂ ਲੱਗੀਆਂ। ਵਿੱਕੀ ਦਾ ਬਿਆਨ ਦ ਰ ਜ ਕਰਕੇ ਕੇ ਸ ਦ ਰ ਜ ਕੀਤਾ ਜਾ ਰਿਹਾ ਹੈ।
