News

ਆਪ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੇ ਜਾਣ ’ਤੇ ਰੂਬੀ ਨੇ ਕੱਸਿਆ ਤੰਜ, ‘48 ਘੰਟਿਆਂ ’ਚ ਲਿਸਟ ਜਾਰੀ’

ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਨੂੰ ਲੈ ਕੇ ਹਾਲ ਹੀ ਵਿੱਚ ਕਾਂਗਰਸ ਪਾਰਟੀ ਚ ਸ਼ਾਮਲ ਹੋਈ ਰੁਪਿੰਦਰ ਕੌਰ ਰੂਬੀ ਨੇ ਆਪ ਤੇ ਵਾਰ ਕੀਤਾ ਹੈ।

ਉਹਨਾਂ ਟਵੀਟ ਕਰਦਿਆਂ ਕਿਹਾ ਕਿ, “ਟਿਕਟ ਕੱਟੇ ਐਮਐਲਏ ਦੇ ਇਕ ਪਾਵਰ ਪੰਚ ਨਾਲ ਹੀ 48 ਘੰਟੇ ’ਚ ਦਿੱਲੀ ਵਾਲੇ ਲਿਸਟਾਂ ਦੀਆਂ ਉਲਟੀਆਂ ਕਰਦੇ ਫਿਰਦੇ ਆ, ਕੱਲ ਆਹੁਦੇਦਾਰ ਢਿੱਡੋ ਬਾਹਰ ਆ ਗਏ ਤੇ ਅੱਜ ਬਾਕੀ ਐਮਐਲਏ। (ਹਾਂ, ਫਰਕ ਤਾਂ ਬਹੁਤ ਵੱਡਾ ਪੈਂਦਾ….) ਹੁਣ ਰਾਘਵ ਚੱਢਾ ਨੂੰ ਪੁੱਛ ਲਵੋ ਆਗੇ ਕਿਆ ਬਿਆਨ ਦੇਣਾ ਹੈ !!

Click to comment

Leave a Reply

Your email address will not be published.

Most Popular

To Top